Baanimilk

member
Mobile App

  1. Download the Member Mobile App for Android Devices from below link: https://play.google.com/store/apps/details?id=com.baanireil.milkproducers
  2. Tap on ‘Member Registration’ to register for Member Mobile App. Please note that only Baani Members can use the app. Make sure you use the same mobile number which is registered with Baani Milk.
  3. On ‘Member Registration’ screen, enter your registered Mobile Number (Mobile number as per Baani Milk’s records) and enter the last 6 digits of your bank account number which is registered with Baani Milk for Milk Payment.
  4. You will receive a SMS on your registered mobile number. Enter OTP and submit.
  5. After OTP is entered, you will be asked to create a password for your login. Your mobile number is your login id. Please do not create a simple password like 123456. Your password should be of minimum 6 characters.
  6. Now you can login into your account with your mobile number as Login ID and newly created password to view your milk pouring details.
  1. ਐਂਡਰਾਇਡ ਮੋਬਾਇਲ ਦੇ ਲਈ ਮੈਂਬਰ ਮੋਬਾਈਲ ਐਪ ਨੂੰ ਹੇਠਾ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕਰੋ: https://play.google.com/store/apps/details?id=com.baanireil.milkproducers
  2. ਮੈਂਬਰ ਮੋਬਾਈਲ ਐਪ ਨੂੰ ਰਜਿਸਟਰ ਕਰਨ ਲਈ 'ਮੈਂਬਰ ਰਜਿਸਟ੍ਰੇਸ਼ਨ' 'ਤੇ ਕਲਿੱਕ ਕਰੋ। ਕੇਵਲ ਬਾਣੀ ਦੇ ਮੈਂਬਰ ਹੀ ਐਪ ਦੀ ਵਰਤੋਂ ਕਰ ਸਕਦੇ ਹਨ। ਤੁਸੀਂ ਆਪਣੇ ਉਹੀ ਮੋਬਾਈਲ ਨੰਬਰ ਦੀ ਵਰਤੋਂ ਕਰੋ, ਜੋ ਬਾਣੀ ਮਿਲਕ ਨਾਲ ਰਜਿਸਟਰ ਹੈ।
  3. 'ਮੈਂਬਰ ਰਜਿਸਟ੍ਰੇਸ਼ਨ' ਸਕ੍ਰੀਨ 'ਤੇ, ਆਪਣਾ ਰਜਿਸਟਰਡ ਮੋਬਾਈਲ ਨੰਬਰ (ਬਾਣੀ ਮਿਲਕ ਦੇ ਰਿਕਾਰਡ ਅਨੁਸਾਰ ਮੋਬਾਈਲ ਨੰਬਰ) ਦਰਜ਼ ਕਰੋ ਅਤੇ ਆਪਣੇ ਬੈਂਕ ਖਾਤੇ ਦੇ ਆਖਰੀ 6 ਅੱਖਰ ਦਰਜ਼ ਕਰੋ ਜਿਸ ਵਿੱਚ ਬਾਣੀ ਤੋਂ ਪੈਂਮੇਟ ਆਉਂਦੀ ਹੈ।
  4. ਤੁਹਾਨੂੰ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ ਐਸ.ਐਮ.ਐਸ.(SMS) ਪ੍ਰਾਪਤ ਹੋਵੇਗਾ। ਓ.ਟੀ.ਪੀ.(OTP) ਦਰਜ਼ ਕਰੋ ਅਤੇ ਸਬਮਿਟ ਕਰੋ।
  5. ਓ.ਟੀ.ਪੀ.(OTP) ਦਰਜ਼ ਕਰਨ ਤੋਂ ਬਾਅਦ, ਤੁਹਾਨੂੰ ਤੁਹਾਡੇ ਲੌਗ-ਇਨ ਦੇ ਲਈ ਇੱਕ ਪਾਸਵਰਡ ਬਣਾਉਣ ਲਈ ਕਿਹਾ ਜਾਵੇਗਾ। ਤੁਹਾਡਾ ਮੋਬਾਈਲ ਨੰਬਰ ਹੀ ਤੁਹਾਡੀ ਲਾਗਇਨ ਆਈ.ਡੀ. ਹੈ। ਤੁਹਾਡਾ ਪਾਸਵਰਡ ਘੱਟ ਤੋਂ ਘੱਟ 6 ਅੱਖਰਾਂ ਦਾ ਹੋਣਾ ਚਾਹੀਦਾ ਹੈ। ਕਿਰਪਾ ਕਰਕੇ 123456 ਵਰਗਾ ਸਧਾਰਨ ਪਾਸਵਰਡ ਨਾ ਬਣਾਓ।
  6. ਹੁਣ ਤੁਸੀਂ ਆਪਣੇ ਦੁੱਧ ਪਾਉਣ ਦਾ ਵੇਰਵਾ ਦੇਖਣ ਦੇ ਲਈ ਆਪਣੇ ਮੋਬਾਈਲ ਨੰਬਰ ਨਾਲ ਲੌਗਇਨ ਆਈ.ਡੀ. ਅਤੇ ਨਵੇਂ ਬਣਾਏ ਪਾਸਵਰਡ ਦੇ ਨਾਲ ਆਪਣੇ ਖਾਤੇ ਵਿੱਚ ਲੌਗਇਨ ਕਰ ਸਕਦੇ ਹੋ।

Member Mobile App screenshots: